ਸਿੱਖਾਂ ਦੀਆਂ ਨਸਲਾਂ ਵਿੱਚ ਸ਼ਰਾਬ ਵਾੜਨ ਦੀ ਗੱਲ ਕਰਦਾ ਸੀ ਹਨੀ ਸਿੰਘ ਦੀਆਂ ਨਸਲਾਂ ਯਾਦ ਰੱਖੂ | Reply To Honey Singh

Поделиться
HTML-код
  • Опубликовано: 4 ноя 2024

Комментарии • 293

  • @dalbirsingh5890
    @dalbirsingh5890 Месяц назад +99

    ਹਨੀ ਜੰਮਿਆ ਤਾਂ ਪੰਜਾਬ ਵਿਚ ਜ਼ਰੂਰ ਹੋਇਆ ਪਰ ਮਾਂ ਨੂੰ ਪੂੱਛ ਲਵੇ ਬੀ ਕਿਸੇ ਪਤਾ ਨਹੀਂ ਕਿਸ ਦਾ ਹੋਵੇਗਾ

  • @TheKingHunter8711
    @TheKingHunter8711 Месяц назад +135

    ਇਸਨੂੰ 'ਹਨੀ ਸਿੰਘ' ਨੂੰ ਆਖਿਆ ਕਰੋ ਇਹ 'ਹਨੀ ਚੰਦ' ਕਿਹਾ ਕਰੋ ਜੀ, ਇਹ ਹਨੀ ਚੰਦ ਹੈ

    • @manisidhu625
      @manisidhu625 Месяц назад +6

      ਤੂੰ ਇਥੇ ਵੀ ਗ਼ਲਤ ਆ ਬਾਈ ਗੁਰੂ ਨਾਨਕ ਦੇਵਾ g ਦੇ ਸਾਹਿਬ ਜਯਾਦੇ ਬਾਬਾ ਸ਼੍ਰੀ ਚੰਦ g ਦੇ ਨਾਮ ਤੇ ਚੰਦ ਲਗਦਾ ਆ

    • @simarbahia4566
      @simarbahia4566 Месяц назад +4

      Ih koyi v chand,ram,singh,muhmad nhin mix bread a😅😅😅😅😅😅😅😅

    • @santlashmanmuni6045
      @santlashmanmuni6045 Месяц назад +2

      ਵੀਰ ਜੀ ਹਿੰਦੂ ਭਰਾਵਾਂ ਦੇ ਨਾਂ ਕਰਮ ਚੰਦ ਆਦਿ ਹੁੰਦੇ ਨੇ ਇਹੋ ਜਿਹੇ ਹਨੀ ਵਰਗਿਆਂ ਨੂੰ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕਰੋ ਮੈਂ ਵੀ ਨਫ਼ਰਤ ਕਰਦਾ ਹਾਂ ਪਰ ਫੇਰ ਵੀ ਹੋਰ ਕਿਸੇ ਨੂੰ ਠੇਸ ਨਾ ਪਹੁੰਚੇ

    • @RRRdaemon
      @RRRdaemon Месяц назад +1

      ਤੂੰ ਵੀ ਅਪਣੇ ਨਾਮ ਨਾਲ ਕ.ਲੰ.ਨ ਜੋੜ ਲੈ 😂😂😂

  • @balwindersinghchabhal3005
    @balwindersinghchabhal3005 Месяц назад +24

    ਵਾਹ ਭਾਈ ਸਿੰਘ ਸਹਿਬ ਬਹਿਜਾ ਬਹਿਜਾ ਕਰਵਾ ਦਿੱਤੀ ਜੇ,ਅਸੀ ਤੇਰੇ ਨਾਲ ਹਾ।ਤੁਸੀਂ ਕੇਸ ਪਾਓ ਤਕੜੇ ਹੋਕੇ।

  • @gurveerkaur1807
    @gurveerkaur1807 Месяц назад +31

    ਸਹੀ ਕਿਹਾ ਸਰਦਾਰ ਜੀ ਸਲੂਟ ਤੁਹਾਨੂੰ ਧੰਨਵਾਦ ਜਗਦੀਪ ਸਿੰਘ ਵੀਰ ਜੀ 😅😅😅

  • @beantrenatus4291
    @beantrenatus4291 Месяц назад +24

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਥਲੀ ਵੀਰ ਸਤਿ ਸ਼੍ਰੀ ਆਕਾਲ ਜੀ ਇਹੋ ਜਿਹੇ ਕਲਾਕਾਰ ਨੂੰ ਸਿੱਖ ਕੌਮ ਇਕੱਠੀ ਹੋ ਕੇ ਸਖ਼ਤ ਸਜ਼ਾ ਦਿਵਾਉਣ ਮਿਲ ਕੇ। ਤਾਂ ਜ਼ੋ ਇਹਨਾਂ ਲੋਕਾਂ ਸਬਕ਼ ਮਿਲ ਸਕੇ। ਸਿੱਖ ਦੀਆਂ ਨਸਲਾਂ ਨੂੰ ਕੋਈ ਵੀ ਖ਼ਤਮ ਨਹੀਂ ਕਰ ਸਕਦਾ। ਸਾਰੀਆਂ ਸਿੱਖ ਜਥੇਬੰਦੀਆਂ ਨੂੰ ਮਿਲਕੇ ਕੁਝ ਇੱਦਾ ਦੇ ਫੈਸਲੇ ਲੈਣ ਜਿਸ ਨਾਲ ਹਰ ਕੋਈ ਆਪਣੇ ਆਪ ਸਿੱਖੀ ਨੂੰ ਅਪਣਾਉਣਾ ਸ਼ੁਰੂ ਕਰ ਦੇਣ।

  • @AmanSinghKhalsa315
    @AmanSinghKhalsa315 Месяц назад +42

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 🙏 ⛳ ਏ ਜਿਹਨੇ ਸਟੇਟ ਸਪਾਂਸਰ ਕਲਾਕਾਰ, ਫਿਲਮਾਂ ਵਾਲੇ ਸਿੱਖ ਵਿਰੋਧੀ ਗਤੀਵਿਧੀਆਂ ਕਰਦੇ ਨੇ, ਇਹਨਾਂ ਦਾ ਸਮਾਜਿਕ ਬਾਈਕਾਟ ਕਰ ਦੇਣਾ ਚਾਹੀਦਾ ਐ ਥਲੀ ਸਾਬ

  • @DeenSingh-t1f
    @DeenSingh-t1f Месяц назад +27

    ਜੋ ਵੀ ਸਿੱਖ ਧਰਮ ਨੂੰ ਖਤਮ ਕਰਨ ਦੀ ਸੋਚ ਰੱਖਦਾ,ਉਹ ਵਿਅਕਤੀ ਵਿੱਚ ਜਰੂਰ ਹੀ ਮੁਗਲ ਦਾ ਖੂਨ ਚੱਲ ਰਿਹਾ ਹੈ,
    1 ਪਹਿਲਾਂ ਉਸ ਵਿਅਕਤੀ ਨੂੰ ਮੀਰ ਮਨੂ ਬਾਰੇ ਪੜ੍ਹ ਲੈਣਾ ਚਾਹੀਦਾ
    2 ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਚੋਂ ਤਿੰਨ ਸ਼ਹੀਦ,ਮਾਤਾ ਗੁਜਰੀ, ਪਿਤਾ ਗੁਰੂ ਤੇਗ ਬਹਾਦਰ ਸਾਹਿਬ,ਭਾਈ ਮਤੀ ਦਾਸ ਜੀ ,ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸ਼ਹੀਦ ਜੀ,ਪੜਦਾਦਾ ਗੁਰੂ ਅਰਜਨ ਦੇਵ ਜੀ ਸ਼ਹੀਦ,40 ਖਾਲਸਾ ਮੁਕਤੇ,ਬਾਬਾ ਬੰਦਾ ਸਿੰਘ ਬਹਾਦਰ ਤੇ ਉਨਾਂ ਦੇ ਸਾਥੀ 740 ਸ਼ਹੀਦ,ਪੁੱਤਰ ਅਜੇ ਸਿੰਘ ਸ਼ਹੀਦ,ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, 11 ਭਰਾ ਸ਼ਹੀਦ, 7 ਪੁੱਤਰ ਸ਼ਹੀਦ,ਬਾਬਾ ਦੀਪ ਸਿੰਘ ਜੀ ਸ਼ਹੀਦ,5 ਹਜਾਰੀ ਜਥਾ ਉਹਨਾਂ ਦੇ ਭਰਾ ਬਾਬਾ ਨੌਧ ਸਿੰਘ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਸ਼ਹੀਦ ਗੁਰੂ ਕਾਲ ਵੇਲੇ ਦੀਆਂ ਸ਼ਹੀਦੀਆਂ

    • @baljindershah9373
      @baljindershah9373 Месяц назад +2

      ਵੀਰੇ ਇਹੋ ਜਹੇ ਬੁਰਕੀ ਵੇਖ ਕੇ ਪੂਛ ਫੇਰਨ ਵਾਲੇ ਹੁੰਦੇ ਨੇ,ਇਹਨੂੰ ਕੰਗਣਾਂ ਦੇ ਭਰਾ ਨੂੰ ਕੀ ਪਤਾ ਸਿੱਖੀ ਕਿੰਨੀ ਮਹਾਨ ਹੈ ।

  • @sarabjitSingh-vd2lz
    @sarabjitSingh-vd2lz Месяц назад +6

    ਭਾਈ ਰਣਜੀਤ ਸਿੰਘ ਜੀ ਤੇ ਬਾਈ ਥਲੀ ਜੀ ।। ਇਹ ਹਨੀਏ ਦੇ ਦਿਨ ਮਾੜੇ। ਆ ਗੲਏ ਹਨ ।

  • @JeejaJi-y5x
    @JeejaJi-y5x Месяц назад +86

    ਹਨੀ ਦਾ ਬੀਅ ਕਿਤੇ ਸੈਰ ਸਪਾਟੇ ਗਈ ਦੇ ਰੱਖਿਆ ਗਿਆ ਮਿਕਸ ਬ੍ਰੀਡ ਆ ਦੱਲਾ

    • @Singh-ti
      @Singh-ti Месяц назад +1

      Es landu nachar Amli da sab to phale wala gana Sunke vekh lo 25 pind Shurwat hi gande gane to kiti Check krlo

    • @arjan7472
      @arjan7472 Месяц назад

      Teri ma v nal c

  • @JSM-u6b
    @JSM-u6b Месяц назад +5

    ਹੁਣ ਜਿਹੜੇ ਭਗਤ ਸਿੰਘ ਬਣੇ ਹੋਏ ਨੇ ਦੁਆਬੀ ਦੁਆਬਾ ਉਹ ਕਿੱਥੇ ਰਹਿੰਦੇ ਨੇ ਕਿਹੜੀਆਂ ਖੋਡਾਂ ਵਿੱਚ ਬੜੇ ਹੋਏ ਨੇ ਕਿਉਂ ਨਹੀਂ ਬੋਲਦੇ

  • @artandcraftwithdeep7529
    @artandcraftwithdeep7529 Месяц назад +32

    ਇਸ ਤੋਂ ਪਹਿਲਾਂ ਗੁਰਦਾਸ ਮਾਨ ਨੇ ਕਿਹਾ ਸੀ ਪੰਜਾਬੀਓ ਨਸ਼ੇੜੀਓ ਲੋਕਾਂ ਨੇ ਵਿਰੋਧ ਕੀਤਾ ਸੀ ਇਸਨੇ ਤਾਂ ਸਿੱਧਾ ਹੀ ਸਿੱਖਾਂ ਨੂੰ ਚੈਂਲੰਜ ਕੀਤਾ ਹੈ

  • @KalaSerron
    @KalaSerron Месяц назад +40

    ਬਾਈ ਜੀ ਇਹੈ ਸਿੱਖ ਨਹੀਂ ਹੈ ਇਹੈ ਤਾ ਕੰਜਰ ਹੈ ਲੋਕੋ

  • @SS-qz6zg
    @SS-qz6zg Месяц назад +29

    ਹਨੀ ਦਾ ਤੇ ਮੈਨੰ ਪਤਾ ਨਹੀਂ ਕੀ ਕਿਹਾ ਪਰ ਪੰਜਾਬੀ ਖੁਦ ਆਪਣੀਆਂ ਨਸਲਾਂ ਨੂੰ ਜਰੂਰ ਨਸ਼ਿਆਂ ਵਲ ਧੱਕ ਰਹੇ ਜੋ ਬਾਪ ਖੁਦ ਸ਼ਰਾਬ ਪੀਂਦੇ ਜਾਂ ਨਸ਼ੇ ਕਰਦੇ ਉਹ ਆਪਣੇ ਬੱਚਿਆਂ ਨੂੰ ਕੀ ਸਿਖਿਆ ਦੇਣਗੇ ਪੰਜਾਬੀਉ ਜੇ ਆਪਣੀਆਂ ਨਸਲਾਂ ਬਚਾਉਣੀਆਂ ਪਹਿਲ਼ਾਂ ਖੁਦ ਸ਼ਰਾਬ ਪੀਣੀ ਛੱਡੋ ਵਿਆਹ ਤੁਹਾਨੂੰ ਸ਼ਰਾਬ ਬਗੈਰ ਚੰਗੇ ਨਹੀਂ ਲੱਗਦੇ ਸਾਦੇ ਵੈਸ਼ਨੋ ਵਿਆਹ ਕਰੋ ਪੰਜਾਬ ਆਪੇ ਸਵਹਗ ਬਣ ਜਾਉ

    • @Hunter-4312
      @Hunter-4312 Месяц назад +4

      Shi gaal a bapu putt dono mill k drink karde

    • @godisone2354
      @godisone2354 Месяц назад +2

      ਬਿਲਕੁੱਲ ਸਹੀ

  • @rsingh8250
    @rsingh8250 Месяц назад +4

    ਪੰਜਾਬ ਦੇ 99.9 % ਗਾਇਕ ਸਾਰੇ ਸਾਰੇ ਸਰਕਾਰੀ ਤੰਤਰ ਨਾਲ ਵਿਆਹੇ ਹੋਏ ਹਨ । ਸਾਰੇ ਦੇ ਸਾਰੇ ਮਸ਼ਹੂਰ ਟੱਟਲ ਗਾਇਕ ਬਾਮਣੀ ਸਰਕਾਰ ਦੇ ਹੱਥ ਟੋਕੇ ਹਨ ।

  • @NarinderSingh-od9kr
    @NarinderSingh-od9kr Месяц назад +81

    HONEY SINGH ਕਿਸੇ ਪਾਸਿਓਂ ਪੰਜਾਬੀ ਲਗਦਾ ਹੈ...... ਬਾਪ ਬੜਾ ਨਾਂ ਭਈਆ ਸਬਤੋਂ ਬੜਾ ਰੁਪਈਆ... ਏਹ ਮੁਗ਼ਲਾਂ ਦੀ ਔਲਾਦ ਲਗਦਾ ਪੈਸੇ ਕਰਕੇ ਬੰਬੇ ਭੱਜਿਆ ਫ਼ਿਰਦਾ BOLLYWOOD ਦਾ ਕੋਲੀ ਚੱਟ

    • @TheKingHunter8711
      @TheKingHunter8711 Месяц назад +14

      ਓਹ ਭਰਾਵੋ ਇਸਨੂੰ👉🏻 ਸਿੰਘ 👈🏻ਨਾ ਕਿਹਾ ਕਰੋ ਅਸਲ ਵਿੱਚ ਉਹ 👉🏻ਹਨੀ ਚੰਦ👈🏻ਹੈ, ਇਸਦਾ ਅੱਜ ਤੋਂ 'ਹਨੀ ਚੰਦ' ਨਾਮ ਲਿਆ ਕਰੋ ਜੀ

    • @Commentkrkegandmarnewala
      @Commentkrkegandmarnewala Месяц назад

      Bhrawa oh haiga tah sikh si pr oh delhi da janam a oh delhi da bhappa ah ohde ch koi jattan wali gal ni sala lindua nal reh ke lindu ban geya

    • @KalaSerron
      @KalaSerron Месяц назад +11

      ਬਾਈ ਜੀ ਇਹੈ ਲੋਕ ਸਿੱਖਾ ਦੇ ਦੁਸਮਣ ਨੇ ਲੋਕੋ ਜਾਗੋ ਜਾਗੋ ਲੋਕੋ ਜਾਗੋ 😊

    • @harinderpreethani8147
      @harinderpreethani8147 Месяц назад

      Honey Chand Hindi vich sing kar raha char botal vodka fir jada Hindi bolan Wale children target kar raha hani Chand dogla breed

    • @headandtail
      @headandtail Месяц назад

      Panjabi movies wale kehra bohat wadiya kam karde cash kar rehe pagga bann k

  • @Sukhwindersingh-nr6so
    @Sukhwindersingh-nr6so Месяц назад +11

    ਹਨੀ ਚੰਦ ਹੀ ਕਹੋ ਤਾਂ ਕੇ ਅਗੋਂ ਕੋਈ ਸਿੱਖ ਕੌਮ ਨੂੰ ਇਸ ਤਰ੍ਹਾਂ ਭੜਕਾਊ ਇੰਟਰਵਿਊ ਨਾ ਕਰੇ

  • @KalaSerron
    @KalaSerron Месяц назад +24

    ਬਾਈ ਜੀ ਇਹੈ ਲੋਕ ਸਿੱਖ ਨਹੀਂ ਸਿੱਖਾ ਦੇ ਦੁਸਮਣ ਨੇ ਕੰਜਰ ਨੇ ਲੋਕੋਂ ਜਾਗੋ ਜਾਗੋ

    • @Punjabisnotindia-1984
      @Punjabisnotindia-1984 Месяц назад

      ਦੁਸ਼ਮਣ ਇੰਡੀਅਨ ਸਟੇਟ ਹੈ ਜਿਹੜੀ ਅਜਿਹੇ ਨਚਾਰਾਂ ਨੂੰ ਖਰੀਦਦੀ ਹੈ ਤੇ ਓਹ ਗਵਾਉਂਦੀ ਹੈ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਗਰਕ ਕਰੇ

  • @ਹਰਬੰਸਸਿੰਘ-ਚ1ਠ
    @ਹਰਬੰਸਸਿੰਘ-ਚ1ਠ Месяц назад +5

    ਉੱਚੇ ਬੋਲ ਨਾ ਬੋਲੀੲਏ ਕਰਤਾਰੋਂ ਡਰੀਏ ,
    ਹਨੀ ਚੰਦ ਨੇ ਉੱਚਾ ਬੋਲ ਕੇ ਸਿੱਖ ਕੌਮ ਨੂੰ ਵੰਗਾਰ ਪਾਈ ਹੈ,ਤੁਸੀ ਬਹੁਤ ਞਧੀਆ ਜਬਾਬ ਦਿੱਤਾ,
    ਹੰਕਾਰਿਆ ਸੋ ਮਾਰਿਆ

  • @VarinderSharma-y2z
    @VarinderSharma-y2z Месяц назад +9

    ਹੁਣ ਕਿੱਥੇ ਆ sidhu moosewale ਦੇ ਘਰ ਜਾ ਕੇ ਉਸਦੀ ਮਾਂ ਕੋਲੋਂ ਮਾਫੀ ਮੰਗਵਾਉਣ ਵਾਲੇ ਸਮਾਜ ਸੇਵੀ

  • @Darshansingh-o7s
    @Darshansingh-o7s Месяц назад +3

    ਕੰਗਨਾ ਖਿਲਾਫ ਦਮਦਮੀ ਟਕਸਾਲ ਮੁਖੀ ਧੁੰਮੇ ਦਾ ਕੋਈ ਬਿਆਨ ਨਹੀਂ ਦਿੱਤਾ

  • @artandcraftwithdeep7529
    @artandcraftwithdeep7529 Месяц назад +13

    ਇਹ ਅਜੈ ਮਾਫੀ ਨਹੀਂ ਮੰਗੇਗਾ ਜਦੋਂ ਜੁੱਤੀਆਂ ਪੈਣਗੀਆਂ ਫੇਰ ਸੁਧਰੇਗਾ। ਵਧੀਆ ਗਲਬਾਤ ਜੀ। ਤੁਹਾਡੇ ਤੋਂ ਪਹਿਲਾ ਐਕਸ ਐਮ ਪੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਨੇ ਵੀਡੀਓ ਪਾਈ ਹੈ ਹੋਰ ਕੋਈ ਨਹੀਂ ਬੋਲਿਆ।

    • @BaljinderKaur-lj2pb
      @BaljinderKaur-lj2pb Месяц назад

      Ji isdi apni garwali isnu shad gyi galt banda

    • @Sabi-xo6td
      @Sabi-xo6td Месяц назад

      Bha ji kis di gharwali shad gyee ji . M P atindrrpal di Jan Ranjit Singh patiala di

  • @paramaujla8258
    @paramaujla8258 Месяц назад +7

    ਮੈਨੂੰ ਸਮਝ ਨੀਂ ਆਉਂਦੀ ਆਪਾਂ ਉਸਦੀ ਗੱਲ ਹੀ ਨਾ ਕਰੀਏ ਇਦਾਂ ਦੇ ਗੰਦ ਬੰਦੇ ਪਤਾ ਨੀ ਕਿੰਨੇ ਆਏ ਕਿੰਨੇ ਗਏ ਸਿੱਖ ਕੌਮ ਨੂੰ ਖਤਮ ਕਰਨ ਦੇ ਸੁਪਨੇ ਬਹੁਤ ਨੇ ਦੇਖੇ ਪਰ ਇਹ ਮੇਰੇ ਗੁਰੂ ਦਾ ਖਾਲਸਾ ਕੁੰਡਲੀਆ ਸੱਪ ਨਾ ਕਿਸੇ ਤੋ ਮਰਿਆ ਨਾ ਮਰਨਾ....🙏🙏

  • @jotautozone6922
    @jotautozone6922 Месяц назад +2

    ਬਟਨਾ ਤੋਂ ਪਛਾਣਿਆ ਜਾਣਾ 😂😂👌

  • @JSM-u6b
    @JSM-u6b Месяц назад +2

    ਭਾਈ ਸਾਹਿਬ ਜੀ ਇਹ ਟੈਂਪੂੰਕਿਸਮ ਦੇ ਲੋਕ ਹਨ ਇਹਨਾਂ ਨੂੰ ਬਹੁਤਾ ਸੀਰੀਅਸ ਲੈਣ ਦੀ ਲੋੜ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਅਸੀਂ ਪਿੰਡਾਂ ਵਿੱਚ ਹੀ ਰਹਿੰਦੇ ਹਾਂ ਸਿੱਖਾਂ ਦੇ ਮੁੰਡੇ ਗੁਰਬਾਣੀ ਨਾਲ ਜੁੜੇ ਹੋਏ ਹਨ ਬਹੁਤਾ ਡਰਨ ਦੀ ਲੋੜ ਨਹੀਂ

    • @suff2muffins341
      @suff2muffins341 Месяц назад

      ਹੋਰ ਫੇਰ ਕਿਸ ਨੂੰ seriously dekhie ਅਪਣੇ ਵਿਚਾਰ ਜ਼ਰੂਰੀ ਦੇਣਾ ਇੱਕ mori dam pad dindi a ਕੁਝ jago ਭਾਈ

  • @AmrinderSingh-tq5ci
    @AmrinderSingh-tq5ci Месяц назад +2

    ਥਲੀ ਵੀਰ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਭ ਨੂੰ ਬੇਨਤੀ ਕਰੋ ਕਿ ਅੱਜ ਤੋਂ ਹਨੀ ਸਿੰਘ ਦਾ ਨਾਂ ਹਨੀ ਸਿੰਘ ਨੀ ਬੇਸਵਾ ਹੈ ਹਨੀ ਵੇਸਵਾ

  • @GurmeetKaur-xt4wp
    @GurmeetKaur-xt4wp Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏ਇਹੋ ਜਹੇ ਬੰਦਿਆ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੁੰਦਾ ਚੰਗੀ ਗਾਇਕੀ ਸੁਣੋ ਚੰਗੇ ਬਣੋ🙏🙏

  • @manjindersingh540
    @manjindersingh540 Месяц назад +25

    ਇੱਕ ਤਾਂ ਇੱਥੇ ਬਿਨ੍ਹਾਂ ਪੱਗ ਤੋਂ ਸਰਦਾਰ ਬੜੇ ਆਂ । ਬਿਨਾ ਦਾੜ੍ਹੀ ਤੇ ਪੱਗ ਤੋਂ ਸਰਦਾਰ ਨਹੀਂ ਹੁੰਦਾ ।

  • @yodhe_punjab_de
    @yodhe_punjab_de Месяц назад +14

    eh gal honey di sachi aa k 30000 banda show dekhda te bahr 500banda hi protest krda, ehna nu lgda k sikha di abadi jrur ghat aa pr ehnu eh nu yaad k 1singh swa lakh de brabr hunda

  • @lovelysaini320
    @lovelysaini320 Месяц назад +1

    ਬਿਲਕੁਲ ਸਹੀ ਗੱਲ ਜੀ ਕਲਾਕਾਰਾਂ ਦਾ ਅਤੇ ਲਿਖਾਰੀਆਂ ਦਾ ਬੱਚਿਆਂ ਦੇ ਮਨ ਉੱਤੇ ਬਹੁਤ ਅਸਰ ਪੈਂਦਾ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਗਾਇਆ ਸੀ ਅਣਖੀ ਹੈ ਗੀਤ ਜੱਟ ਦੇ ਸਿਹਰਾ ਉੱਤੋਂ ਨਹੀਂ ਉਲਾਂਦੇ ਚੁੰਨੀ ਆ ਹਨਾ ਤੇ ਬੱਚੇ ਬੱਚੇ ਕਹਿਣ ਲੱਗ ਪਏ ਸੀਗੇ ਬਾਈ ਆਪਾਂ ਉਹ ਉਹਦੇ ਗਾਣੇ ਸੁਣਦੇ ਆਂ ਜਿਹੜੀ ਅਣਖ ਦੀ ਗੱਲ ਕਰਦਾ ਵਾ ਜਿਹੜਾ ਚੁੰਨੀਆਂ ਨਹੀਂ ਲੈਂਦਾ ਫਿਰ ਬਾਈ ਜੀ ਗੱਲ ਇਹ ਵੀ ਆ ਜਾਂਦੀ ਹ ਅਸੀਂ ਜੇ ਕੋਈ ਚੰਗਾ ਨਾਦਾ ਅਸੀਂ ਉਹਦੇ ਹੱਕ ਵਿੱਚ ਆਉਣੀ ਠੀਕ ਹ ਨਾ ਉਹਨੂੰ ਵੀ ਆਪਾਂ ਨਿੰਦਦੇ ਰਹੇ ਬਾਕੀ ਇਹ ਹਨੀ ਸਿੰਘ ਜਿਹੜਾ ਵਾ ਇਹਦੇ ਵਰਗੇ ਕਈ ਇਹੋ ਜਿਹੇ ਹੈਗੇ ਜਿਹੜੇ ਗਮਦੇ ਨੇ ਇਹ ਇਕੱਲਾ ਜਿੰਮੇਵਾਰ ਨਹੀਂ ਬਾਕੀ ਵੀ ਨਾਲੇ ਜਿੰਮੇਵਾਰ ਹਨ ਸਭ ਨੂੰ ਖਿੜਨਾ ਚਾਹੀਦਾ ਵਾ ਸਭ ਨੂੰ ਘੇਰਨਾ ਚਾਹੀਦਾ

  • @sajjujawandha1000
    @sajjujawandha1000 Месяц назад +1

    ਧੰਨਵਾਦ ਬਾਈ ਜੀ ਸੋਡਾ ਬਹੁਤ ਵਧੀਆ

  • @JoginderSingh-vj2tx
    @JoginderSingh-vj2tx Месяц назад +23

    ਇਹ ਬੰਦੇ ਦੀ ਉਲਾਦ ਨਹੀਂ ਹੈ

  • @goodjosh3871
    @goodjosh3871 Месяц назад +17

    ਗੱਲਾਂ ਨਾ ਕਰਿਆ ਕਰੋ ਜਾ ਤੇ ਏਹਨਾ ਨੂੰ ਚੰਗਾ ਸਬਕ ਸਿਖਾਇਆ ਵੀ ਕਰੋ interview ਹੁੰਦੀਆਂ ਚਾਰ ਦਿਨ ਫਿਰ ਕੁਝ ਨੀ ਹੁੰਦਾ । interview ਚ ਵੀ ਬੋਲ ਕੇ ਬੰਦਾ ਠੰਡਾ ਹੋ ਜਾਂਦਾ ਗੁੱਸਾ ਨਿਕਲ ਜਾਂਦਾ ।ਜਾ ਤੇ ਏਹਨੂੰ ਸਬਕ ਸਿਖਾਇਆ ਜਾਵੇ ਫਿਰ ਤੇ ਗਲ ਸੇੜਨ ਦਾ ਫਾਇਦਾ ਹੁੰਦਾ। ਦਾਰੂ ਬੇਸ਼ਕ ਦੁਨੀਆਂ ਬੜੀ ਪੀਂਦੀ ਹੈ ਪਰ ਏਦਾ ਦੀ ਗਲ ਕਰਨ ਵਾਲੇ ਨੂੰ ਤੇ ਗੱਡੀ ਚੜਾ ਦੇਣਾ ਹੀ ਚੰਗਾ ਹੁੰਦਾ ਬੇਸ਼ਕ ਓਹ ਤਰੀਕਾ ਸਾਰਿਆ ਦੇ ਸਾਹਮਣੇਂ ਨਾ ਆਵੇ ਜਿਵੇਂ ਸਰਕਾਰਾਂ ਕਰਦੀਆਂ ਨੇ ।

  • @ParamjeetKaur-zy3km
    @ParamjeetKaur-zy3km Месяц назад +3

    Waheguru ऐसे sikkha nu chrdikla bkshe. हर था हानि de ना FIR hove

  • @manpreetsinghjanagal7650
    @manpreetsinghjanagal7650 Месяц назад

    ਵਾਹਿਗੁਰੂ ਜੀ.

  • @col.sukhisodhi3164
    @col.sukhisodhi3164 Месяц назад +1

    ਨਾਮ ਮਗਰ ਸਿੰਘ ਹੈ ,ਪਰ ਸਟ ਕਿਸੀ ਸਿੱਖਾਂ ਦੇ ਵੈਰੀ ਦੀ ਹੈ ਯਾ ਫਿਰ ਕੁੱਖ ਦਾ ਨੁਕਸ ਹੈ

  • @bskhara3331
    @bskhara3331 Месяц назад +4

    ਹਨੀ ਨੂੰ ਸੁਨਣ ਵਾਲੇ ਉਹ ਲੋਕ ਨੇ ਜਿਹੜੇ ਸੋਨੂ ਸੀਤੋ ਜਿੰਨੂ ਬੋਲਣਾ ਨਹੀ ਆਉਦਾ ਇਹਨਾ ਤੋ ਉਮੀਦ ਕੀ ਕਰ ਸਕਦਾ ਏ ਜੁੱਤੀਆ ਦੀ ਲੋੜ ਏ ਹਨੀ ਨੂੰ ਛੇਤੀ ਇਹਦਾ ਗੁਰਦਾਸ ਮਾਨ ਵਾਗੂ ਖੁੱਡ ਚ ਵੜੇਗਾ ਧੰਨਵਾਦ ਜੀ

  • @AmandeepSingh-bu4wn
    @AmandeepSingh-bu4wn Месяц назад +4

    ਹਨੀ ਦੱਲਾ

  • @goldysandhu4630
    @goldysandhu4630 Месяц назад +2

    ਹੁਣ ਦੇਖਿਓ ਕਿੱਧਰ ਨੂੰ ਜਾਂਦਾ ਜਿਸ ਪੰਜਾਬੀਆਂ ਨੇ ਇਸ ਦੇਸ਼ ਵਿਚ ਸਬ ਤੋ ਜਿਆਦਾ ਕੁਰਬਾਨੀਆਂ ਦਿੱਤੀਆ ਏ ਊਨਾ ਨੂੰ ਕਹਿ ਰਿਹਾ ਇੰਨਾ ਦੀ ਨਸਲਾਂ ਵਿਚ ਸ਼ਰਾਬ ਘੋਸੜੂ ਗਾ ਪੁੱਤ ਪੰਜਾਬੀ ਇਕ ਘਟ ਗਿਣਤੀ ਕਮਿਊਨਟੀ ਪਰ ਸਾਰਾ ਭਾਰਤ ਇੰਨਾ ਪੰਜਾਬੀਆਂ ਦੇ ਸਿਰ ਤੇ ਚਲਦਾ ਏ ਦੁਰ ਫਿੱਟੇ ਮੂੰਹ ਤੇਰੇ ਜਿਹੜੇ ਪੰਜਾਬ ਵਿਚ ਜਾਮੀਆ ਤੂੰ ਉਸੇ ਪੰਜਾਬ ਤੇ ਲੱਗ ਰਿਹਾ ਤੂੰ ਜੇਕਰ ਪੰਜਾਬੀਆਂ ਨੂੰ ਚੜਾਉਣਾ ਆਉਂਦਾ ਤੇ ਪੰਜਾਬੀਆਂ ਨੂੰ ਲੋਨਾਂ ਵੀ ਆਉਂਦਾ ਏ ਵਾਹਿਗੁਰੂ ਜੀ

  • @user-rw1ll7dy7c
    @user-rw1ll7dy7c Месяц назад

    ਬਹੁਤ ਮਾੜੀ ਗੱਲ ਹੈ।

  • @onkarsinghvlogs9809
    @onkarsinghvlogs9809 Месяц назад +4

    Sai gall a veer ji🙏

  • @Amandeep-zb2ty
    @Amandeep-zb2ty Месяц назад +1

    ਦਲਜੀਤ ਤੋਂ ਵੀ ਮਾਫ਼ੀ ਮੰਗਾਈ ਸੀ ਖਾੜਕੂ ਗਾਣੇ ਦੀ, ਉਹ ਨੇ ਫਿਰ ਇਕ ਹੁਣ ਸਟੇਜ ਤੇ ਗਾਇਆ ਸੀ , ਇਨ੍ਹਾਂ ਨੂੰ ਨੰਥ ਪਾਉਣੀ ਤਾਂ ਚੰਗੀ ਤਰ੍ਹਾਂ ਪਾਉਣੀ ਚਾਹੀਦੀ ਹੈ ਅਮ੍ਰਿਤ ਪਾਲ ਸਿੰਘ ਮੇਹਲੋਂ ਦੇ ਸਟੇਲ ਚ

  • @suff2muffins341
    @suff2muffins341 Месяц назад

    ਸੰਗਤ ਨੂੰ ਬੇਨਤੀ esde ਸਿਰ lahun ਲਈ ਹੁਕਮਨਾਮਾ akaal takhat ਤੋਂ ਜਾਰੀ ਹੋਵੇ ਤਾਂ k satgura ਆਪ ਹੀ ਅਪਣਾ ਕੰਮ krwa ਲੈਣ

  • @amarjitkaur3694
    @amarjitkaur3694 Месяц назад +1

    ਸਹੀਦ ਸਤਵੰਤ ਸਿੰਘ ਦਾ ਵੀ ੲਇਹੀ ਖਿਆਲ ਸੀ ੳਸ ਦਾ ਵਕੀਲ ਦੀ ਹੁਣ ਵੀ ਯੂ ਟਿਊਬ ਤੇ ਰੋਂਦਾ ਹੇ ਕਿਮੈਂ ਅਜੇਹਾ ਯੋਧਾ ਪਹਿਲੀ ਵਾਰ ਦੇਖਿਆ

  • @SukhvirSingh-nx9wy
    @SukhvirSingh-nx9wy Месяц назад +1

    ਇਹੋ ਜਿਹੇ ਲੋਕ ਦਲੇ ਹੁੰਦੇ ਹਨ

  • @paramjitsingh9411
    @paramjitsingh9411 Месяц назад +1

    👍👍👍❤️❤️👍👍👍👍

  • @Ruser12
    @Ruser12 Месяц назад

    Bilkul sahi Keha veer ji

  • @BeAlert12
    @BeAlert12 Месяц назад

    ਉਹ ਯਰ ਕਮਾਲ ਆ ਉਹ ਬੰਦਾ ਤਾਂ ਖੁਦ ਮੰਨੀ ਜਾਂਦਾ ਵੀ ਮੈਂ ਓਸ ਸਮੇਂ ਗ਼ਲਤ ਸੀ ਮੈਂ ਅਪਣੇ ਆਪ ਨੂੰ ਭਗਵਾਨ ਮੰਨ ਦਾ ਸੀ ਉਹ ਤਾਂ ਅਪਣੀ ਗ਼ਲਤੀ ਮੰਨ ਦਾ ਵੀ ਮੈਂ ਗ਼ਲਤ ਕੀਤਾ ਏਹੀ ਬੋਹਤ ਵੱਡੀ ਗੱਲ ਹੈ ਬੰਦਾ ਅਪਣੀ ਗ਼ਲਤੀ ਮੰਨ ਲਏ

  • @ManjitSingh-wt5xl
    @ManjitSingh-wt5xl Месяц назад +1

    ਇਸ ਦਾ ਡੀ ਐਨ ਏਂ ਸਿੱਖ ਨਹੀਂ ਹੋ ਸਕਦਾ ਚੇਂਜ ਹੋ ਗਿਆ ਮਾਂ ਨੂੰ ਪੁੱਛ ਲੈ

  • @AmrinderSingh-a1b2116
    @AmrinderSingh-a1b2116 Месяц назад +2

    ਇਹ ਪੰਜਾਬ ਦਾ ਨਹੀਂ ਦਿੱਲੀ ਦਾ ਜੰਮਪਲ ਆ ਬਾਈ g

  • @JaswantSingh-u2d
    @JaswantSingh-u2d Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JSM-u6b
    @JSM-u6b Месяц назад +1

    ਖਾਲਸਾ ਜੀ ਇਸ ਨੂੰ ਇਸ ਦੇ ਵਰਗੇ ਹੀ ਬੰਦੇ ਸੁਣਦੇ ਹਨ ਬਾਕੀ ਤਾਂ ਸਾਰੇ ਸਿੱਧੂ ਮੂਸੇਵਾਲ ਝੋਟੇ ਨੂੰ ਸੁਣਦੇ ਆ

  • @daljitmahal8115
    @daljitmahal8115 Месяц назад

    ਬਾਬਾ ਜੀ ਤੁਸੀਂ ਬਾਬਾ ਫਰੀਦ ਜੀ ਵਾਲਾ ਕਿੱਸਾ ਗ਼ਲਤ ਦੱਸ ਦਿੱਤਾ. ਚੱਲੋ ਕੋਈ ਗੱਲ ਨੀ

  • @99620
    @99620 Месяц назад +6

    ਓਏ ਹਨੀ ਖਤੀੜ ਤੂੰ ਕੋਈ ਹੋਰ ਬੀਜ਼ ਆ

  • @iqbalsingh6245
    @iqbalsingh6245 Месяц назад +2

    ਸਾਰੇ ਸਿੰਗਰਾਂ ਤੇ ਹੁਣ ਨਜ਼ਰ ਰੱਖੀ ਜਾਏ ਕਿ ਲੋਕ ਕਿਸੇ ਏਜੰਸੀ ਦੇ ਤਹਿਤ ਤੇ ਨਾ ਨਸ਼ੇ ਵਾਲੇ ਲੱਚਰ ਗਾਣੇ ਬੋਲਦੇ ਹੋਣ ਬਾਕੀ ਅ ਤਾਂ ਕੁੱਤਾ ਯਾਂ ਹੁਣ ਜਿਥੇ ਮਿਲੇ ਓਥੇ ਹੀ ਇਸ ਦਾ ਛਿੱਤਰ ਪਰੇਡ ਕੇਰੋ

  • @mssurkhan
    @mssurkhan Месяц назад

    ਥਲੀ ਬਾਈ ਜੀ ਇਹ ਅਕਾਲ ਤਖਤ ਸਾਹਿਬ ਜੀ ਸ਼ੇਕ ਦਿੱਤਾ ਗਿਆ ਸੀ, ਮੇਰਾ ਖਿਆਲ ਸਰਸੇ ਵਾਲੇ ਦੇ ਲਾਗੇ ਚਾਗੇ ਦੀ ਗੱਲ ਹੈ ਜੀ, ਵੀਡੀਓ ਹੋਏਗੀ ਜਰੂਰ ਜੀ

  • @akcakc2088
    @akcakc2088 Месяц назад +3

    ਹਨੀ ਆਪ ਤਬਾਹ ਹੋਇਆ ਤੇ ਹੋਵੇਗਾ

  • @AmrinderSingh-tq5ci
    @AmrinderSingh-tq5ci Месяц назад +1

    ਆਪ ਇਹ ਪਿੱਛੇ ਜੇ ਮਰਦਾ ਮਰਦਾ ਬਚਿਆ ਉਦੋਂ ਤਾਂ ਗੁਰੂ ਜੀ ਨੇ ਇਸ ਨੂੰ ਇੱਕ ਮੌਕਾ ਦੇ ਤਾ ਪਰ ਹੁਣ ਇਸ ਨੂੰ ਮੌਕਾ ਨਹੀਂ ਮਿਲੇਗਾ ਇਦਾਂ ਦੇ ਬੰਦੇ ਆਪ ਹੀ ਨਸ਼ਾ ਪੱਤਾ ਖਾ ਪੀ ਕੇ ਮਰ ਮੁਰ ਜਾਂਦੇ ਨੇ

  • @bhupindersingh5311
    @bhupindersingh5311 Месяц назад

    💪🏽💪🏽🙏🙏 very good

  • @onkarsinghvlogs9809
    @onkarsinghvlogs9809 Месяц назад +2

    🌹Waheguru ji🌹🙏

  • @Punjabitadkawithsaru
    @Punjabitadkawithsaru Месяц назад

    Bahut wdia interview veer g

  • @Vikramsingh0279
    @Vikramsingh0279 Месяц назад

    Bilkul sahi keha tuc

  • @amarjitkaur3694
    @amarjitkaur3694 Месяц назад +1

    ਸ੍ਰੋਮਣੀ ਕਮੇਟੀ ਤਾਂ ਸੁਖਬੀਰ ਨੂੰ ਬਚਾਉਣ ਤੇ ਲਗੀ ਹੈ ਬੰਗਲਾ ਸਾਹਿਬ ਦੇ ਗ੍ਰੰਥੀ ਨੇ ੲਇਹ ਗਲ ਦਸੀ ਸੀ

  • @Simran205
    @Simran205 Месяц назад

    Waheguru ji Mehar karn ji

  • @JaideepKaur-d7r
    @JaideepKaur-d7r Месяц назад

    True 💯🙏

  • @langeriboys
    @langeriboys Месяц назад

    Waheguru meher kern ji

  • @GurdarshanSingh-p9e
    @GurdarshanSingh-p9e Месяц назад

    Good job.

  • @jazzstark9712
    @jazzstark9712 Месяц назад

    Sahi gal baba ji

  • @AmarjeetKaurSandhu174
    @AmarjeetKaurSandhu174 Месяц назад

    ਫਿਰ ਤਾਂ ਇਹਨੂੰ ਬਿਸ਼ਨੋਈ ਹੀ ਚੁੱਕ ਦੇਵੇ ਪੁੰਨ ਲਗੂਗਾ

  • @sunnys7052
    @sunnys7052 Месяц назад

    Good job sir

  • @sarabjitSingh-vd2lz
    @sarabjitSingh-vd2lz Месяц назад

    ਹਨੀਏ ਦੇ ਕਿਲੋਮੀਟਰ ਪੁਰੇ ਹੋ ਗੲਏ ਹਨ ।

  • @Simran205
    @Simran205 Месяц назад

    Bilkul sahi ji

  • @amrindersingh-dl7gm
    @amrindersingh-dl7gm Месяц назад

    🙏🙏

  • @harbhajansingh6729
    @harbhajansingh6729 Месяц назад +9

    Ikla honey not a singh

  • @Kuldeep06sraw
    @Kuldeep06sraw Месяц назад +9

    , ਹਨੀ,ਭੈਣ,ਚੌਦ,ਕਲਾਕਾਰ ਹੈ

  • @davindermuker3701
    @davindermuker3701 Месяц назад

    ਜੇ ਨਿਹਿਗਾ ਵਿਚ ਅਣਖ ਹੈ ਤਾਂ ਹਨੀ singh ਦੀ ਜੀਭ ਵੱਢ ਦੇਣ

  • @Wrestlar_372
    @Wrestlar_372 Месяц назад

    ਬਾਬਾ ਜੀ ਵੇਖਣੇ ਨੂੰ ਬੜੇ ਸੂਝਵਾਨ,ਪੜ੍ਹੇਲਿਖੇ,ਉੱਘੇ ਪੁਰਾਣੀ ਲਿੱਪੀ ਦੇ ਗੂੜ੍-ਗਹਿਰੇ ਸਬਦਾਂ ਦੇ ਬਕਤੇ ਤੇ ਐ ਲਿੱਪੀਆਂ ਦੇ ਰੱਟਦੇ ਜਾਪਦੇ ਹੋ।ਚਿਤ੍ਰ ਨੂੰ ਚਿਤਰਿਆ ਚਿਤ੍ਰ ਜਾਂਦਾ ਹੈ।ਚਿਤ ਚ ਚਿਤਾਰਿਆ ਜਾ ਚਿਤਵਿਆ ਜਾਂਦਾ ਹੈ।ਖੁਣਿਆ ਤੇ ਉਕਰਿਆ/ਮੜ੍ਹਿਆ ਤੇ ਬਣਿਆ,ਲਿਖ੍ਹੇ ਤੇ ਸਿਰਫ ਲਿਖਿਅ ਹੁੰਦਾ,ਸਤਕਾਰਿਤ ਵਜੋ ਫੁਰਮਾਇਆ ਬੁਣਿਆ ਤੇ ਬੰਧਿਆ
    ਸੰਵਾਦਿਤ ਕੀਤਾ ਕਿਆ ਜਾ ਸਕਦਾ ਹੈ ।😊

  • @gsbboora4850
    @gsbboora4850 Месяц назад

    ਆ ਗਿਆ ਥਲੀ 😂😂😂😂

  • @kashmirsingh1859
    @kashmirsingh1859 Месяц назад

    Good. Sir❤

  • @LakhaSingh-c7d
    @LakhaSingh-c7d Месяц назад

    Bahut achcha Ranjeet paji

  • @TopGamer-wn5ku
    @TopGamer-wn5ku Месяц назад

    Waheguru

  • @kinderkaur5622
    @kinderkaur5622 Месяц назад

    Ist podcast only few question and lots of inspiration.

  • @JagdevSinghGill-h4t
    @JagdevSinghGill-h4t Месяц назад

    ਥਲੀ ਵੀਰ, ਇਹ ਤਾਂ ਸਾਡੇ ਨਾਲ ਰੋਜ ਦੀਆਂ ਘਟਨਾਵਾਂ ਹੋਣ ਲੱਗਪੀਆਂ। ਕਦੇ ਕੋਈ ਸਾਡੇ ਗੁਰੂਆਂ ਨੂੰ ਰੋਲਣ ਲੱਗ ਪੈਂਦੈ, ਬਾਅਦ ਚ ਓਹੀ ਦੁਸ਼ਟ ਇੱਕ ਮੰਦ ਬੁੱਧੀ ਬਣ ਜਾਂਦੈ, ਕੁੱਝ ਗੁਨਾਹਗਾਰ ਈ ਅੱਗੇ ਆ ਮੁਆਫ਼ੀ ਮੰਗਵਾ ਦਿੰਦੇ ਨੇਂ, ਗੱਲ ਠੰਢੇ ਝੋਲੇ ਪਾਈ ਜਂਦੀ ਐ। ਕਦੇ ਕੋਈ ਫਿਲਮ ਨਗਰੀ ਦੀ ਅਧਨੰਗੀ ਰਹਿਣ ਵਾਲੀ ਸਾਡੀਆਂ ਬੀਬੀਆਂਜੋ ਇੱਕ ਅੰਦੋਲਨ ਦੀ ਭੀੜ ਦਾ ਹਿੱਸਾ ਸਨ, ਨੂੰ ਦਿਹਾੜੀਦਾਰ ਕਹਿ, ਸਾਈਡ ਤੇ ਹੋ, ਬਚ ਨਿੱਕਲਦੀ ਐ, ਕਦੇ ਕੋਈ ਕਿਸੇ, ਕਦੇ ਕੋਈ ਕਿਸੇ ਤਰੀਕੇ ਸਾਨੂੰ ਟਾਰਗੈੱਟ ਕਰਦੈ। ਇੰਨ੍ਹਾਂ ਨੂੰ ਸਬਕ ਦੇਣ ਲਈ ਕੋਈ ਕਾਨੂੰਨ ਨ੍ਹੀਂ, ਕੋਈ ਧਾਰਾ ਨ੍ਹੀਂ, ਪਰ ਇੰਨ੍ਹਾਂ ਪਾਪੀਆਂ ਨੂੰ ਜਦ ਅਸੀਂ ਖੁਦ ਸਾਡੇ ਖ਼ੁਦ ਦੇ ਤਰੀਕਿਆਂ ਨਾਲ ਸਜਾਵਾਂ ਨਿਰਧਾਰਿਤ ਕਰਦੇ ਹਾਂ ਤਾਂ ਸਾਡੇ ਲਈ ਥੋੜ੍ਹਾ ਉੱਚੀ ਆਵਾਜ਼ ਚ ਗੱਲ ਕਰਨ ਲਈ ਵੀ ਕਾਨੂੰਨ ਬਣੇ ਹੋਏ ਨੇਂ।
    ਕੀ ਮੁਆਫ਼ੀ ਮੰਗ ਲੈਣੀਂ, ਮੁਆਫੀ ਮੰਗਵਾ ਦੇਣੀਂ। ਮੰਦੀ ਬੁੱਧੀ ਬਣ ਜਾਣਾਂ ਜਾਂ ਬਣਾ ਦੇਣਾਂ ਕੀ ਅਸੀਂ ਐਥੋਂ ਕੁ ਤੱਕ ਈ ਸੀਮਿਤ ਆਂ ? ਕੀ, ਆਨੇ -ਬਹਾਨੇਂ ਸਾਨੂੰ ਤੇ ਸਾਡੀ ਆਵਾਜ ਨੂੰ ਦਿਨ-ਬ-ਦਿਨ ਦਬਾਇਆ ਜਾਂਣ ਦੇ ਨਵੇਂ ਨਵੇਂ ਹਥਕੰਡੇ ਸਾਹਮਣੇਂ ਨ੍ਹੀਂ ਆ ਰਹੇ ? ਇੱਕ ਆਮ ਇਨਸਾਨ ਇਹ ਸਭ ਸੋਚਣ, ਪਰਖਣ ਦੀ ਸੂਝਬੂਝ ਰੱਖਦਾ, ਤਾਂ ਕੀ, ਸਾਡੀ ਕੌਮ ਜਿਸ ਸੰਸਥਾ ਨੂੰ ਇੱਕ ਸਿਰਮੌਰ ਸੰਸਥਾ ਨ੍ਹੀਂ ਬਲਕਿ ਕੌਮ ਦੀ ਬੁਨਿਆਦ ਸਮਝਦੀ ਐ, ‌ਓਹ ਸੰਸਥਾ ਦੇ ਸੰਚਾਲਕਾਂ ਨੂੰ ਗੁਰੂ ਘਰਾਂ ਦੀਆਂ ਗੋਲਕਾਂ ਤੋਂ ਲੈ, ਅਪਣੀਆਂ ਜੇਬ੍ਹਾਂ ਤੱਕ ਈ ਦਿਖਦੀਆਂ ਨੇਂ । ਆਹ ਹੁਣ ਇੱਕ ਹੋਰ ਦੁਸ਼ਟ ਪਾਪੀ ਹੋਂਦ ਚ ਆਗਿਆ । ਜਿਹੜੀ ਜੁਬਾਨੀਂ ਇਹ ਗਾਂਉਦੈ, ਸਾਡੇ ਪ੍ਰਤੀ ਬੁਰਾ ਕਹਿਣ ਦੀ ਸਮਰੱਥਾ ਰੱਖਦੈ, ਮੈਂ ਤਾਂ ਕਹਿੰਨਾਂ ਇਹਨੂੰ ਇਸੇ ਜ਼ੁਬਾਨੋਂ ਅਪਾਹਿਜ ਕਰ ਦੇਣਾਂ ਚਾਹੀਦਾ, ਜੋ ਦੁਬਾਰੇ ਗੱਲ ਕਰਨ ਦੀ ਜੁਰਅਤ ਈ ਨਾਂ ਕਰੇ। ਹੁਣ ਇਹ ਬਾਪੂ ਜੀ, ਜੋ ਸਾਡੇ ਸਭ ਦੇ ਸਤਿਕਾਰਯੋਗ ਨੇਂ, ਏਹਨਾਂ ਇਹ ਖੁਹਾਇਸ਼ ਰੱਖੀ ਏ, ਕਿ ਦੋਸ਼ੀ ਫਤਹਿਗੜ੍ਹ ਸਾਹਿਬ ਜਾਕੇ, ਦਰਬਾਰ ਸਾਹਿਬ ਦੇ ਅੱਗੇ ਖੜ੍ਹ ਆਪਣੇਂ ਵੱਲੋਂ ਕਹੇ ਗਏ ਅਭਾਗੇ ਬਚਨਾਂ ਲਈ ਮੁਆਫ਼ੀ ਮੰਗੇ। ਪਰ ਕੀ ਅਸੀਂ ਐਸੇ ਜੋਗੇ ਈ ਰਹਿ ਗੇ, ਕਿ ਸਾਨੂੰ , ਬਲਕਿ ਸਾਡੀ ਕੌਮ ਨੂੰ ਜਿਸਦਾ ਜਿਵੇਂ ਦਿਲ ਕੀਤਾ ਕੋਈ ਬੋਲੇ ਤੇ ਬਦਲੇ ਚ ਅਸੀਂ ਕਹੀਏ ਕਿ ਚਲ ਮੁਆਫੀ ਮੰਗਲੈ ਤੇ ਆਪਣੇ ਕੰਮ ਲੱਗ। ਅਸਲ ਚ ਦੋਸ਼ੀ ਵੀ ਸਾਡੀਆਂ ਸੋਚਾਂ ਪੜ੍ਹ, ਜਾਣ ਚੁੱਕੇ ਨੇਂ। ਨਹੀਂ ਤਾਂ ਕੰਗਣਾਂ ਵਰਗੀ ਦੁਬਾਰੇ ਕੋਈ ਮੰਦਭਾਗਾ ਬਿਆਨ ਦੇਣ ਦੀ ਸੋਚਦੀ ਵੀ ਨਾਂ। ਦੁਬਾਰੇ ਕੋਈ ਮੰਦਬੁੱਧੀ ਗੁਰੂ ਦੀ ਬੇਅਦਬੀ ਬਾਰੇ ਸੋਚਕੇ ਈ ਕੰਬ ਉਠਦਾ।

  • @dhillon7885
    @dhillon7885 Месяц назад +1

    Thalia schi rabbi rooh a scha bnda ❤

  • @mampreetsingh6594
    @mampreetsingh6594 Месяц назад

    👍

  • @Singh-vn6ov
    @Singh-vn6ov Месяц назад

    👏👏👏👏

  • @Wrestlar_372
    @Wrestlar_372 Месяц назад

    ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਂਖ ਵਖਾਣੀ,ਭਾਵ ਕਹਿੰਦੇ (ਪੜ੍ਹਦੇ)ਕੱਚੀ ਬਾਣੀ,ਸੁਣਦੇ ਵੀ ਕੱਚੀਬਾਣੀ ਤੇ ਕੱਚੀ ਬਾਣੀ ਨੂੰ ਵਖਾਣੀ(ਵੇਖ)ਰਹੇ।ਬਾਣੀ ਬਿਨਾਹੋਰਕੱਚੀਹੈਬਾਣੀ’ਕੇ ਬਾਣੀ ਬਿਨਾਂ ਸਭ ਬਾਣੀਅ ਕੱਚੀਆਂ ਨੇ ਭਾਵੇ (ਗੁਰੂਗ੍ਰੰਥ ਤੇ ਕੁਰਾਨਪੁਰਾਣ,ਗੀਤਾ,ਬਾਈਬਲ,ਚਾਰੇ ਵੇਦ)ਹਰ ਓ ਬਾਣੀ ਜੋ ਲਿਖਤ ਰੂਪ ਵਿਚਹੈ ਓ ਕਚੀ ਹੀ ਹੈ।

  • @Roohandisoojh
    @Roohandisoojh Месяц назад

    ਬ੍ਰਾਹਮਣ ਵਾਦ ਦਾ ਬੀਜ ਹੋਰ ਕਰ ਵੀ ਕੀ ਸਕਦਾ

  • @itz_ks_855
    @itz_ks_855 Месяц назад

    💯✅

  • @balbinderkular9125
    @balbinderkular9125 Месяц назад

    🙏🙏🙏🙏🙏

  • @kaurjapp998
    @kaurjapp998 Месяц назад

    WahegurugSachVoliaGood

  • @Wrestlar_372
    @Wrestlar_372 Месяц назад

    ਬਾਬਾ ਇੱਕ ਤੋਂ ਘਟ ਹੋ ਰਿਹਾ ਵੀ ਕਿ ਆ , ਕਹਿੰਦਾ ਘੱਟੋ ਘੱਟ ਇੱਕ ਕੈਸ਼ ਤਾਂ ਪਾਉਂਗਾ ।

  • @RoopRoop-b8w
    @RoopRoop-b8w Месяц назад

    ❤❤❤❤❤❤😢😢😢😢

  • @suff2muffins341
    @suff2muffins341 Месяц назад

    Honey te jo ਵੀ ਪੰਥ ਦੁਸ਼ਮਣ han ਓਨਾ ਦੀ ਘੱਟ ਤੋਂ ਘੱਟ by name roj ਦਰਬਾਰ ਸਾਹਿਬ ਅਰਦਾਸ ਜ਼ਰੂਰ ਕੀਤੀ ਜਾਵੇ ਤਾਂ ਕੇ ਸਾਰੀ ਦੁਨੀਆ ਦੇਖ ਸਕੇ ਕੇ ਪੰਥ ਐਹੋ ਜੇ kuttian ਲਈ ਕੀ ਸੋਚ rakhda ਹੈ ਤੇ ਉਹਨਾਂ ਦੀ ਥਾਂ ਕਿੱਥੇ ਹੈ

  • @bhandalkhalsa4698
    @bhandalkhalsa4698 Месяц назад +4

    Honey" ,nhi ehnu "zehr" ( Poison) kwo sare

  • @arvinderjitratia6249
    @arvinderjitratia6249 Месяц назад +1

    ਦਲਾਈ.ਕੋਠੇਦੀਪੈਦਾਵਰ

  • @IqbalSingh-ys8hb
    @IqbalSingh-ys8hb Месяц назад

    ਹਨੀਪਰੀਤ ਦੀ ਗਿੱਦੜ ਕੁੱਟ ਹੋਵਗੀ ਇੰਨੇ ਉਡਦਾ ਤੀਰ ਲੈ ਲਿਆ ਹੁਣ ਪੀੜ ਤਾਂ ਹੋਵਗੀ

  • @baljindershah9373
    @baljindershah9373 Месяц назад

    ਹਨੀ ਚੰਦ ਵਿੱਚ ਮੁਗਲਾਂ ਦਾ ਖੂਨ ਬੋਲਦਾ ।
    ਆਾਪੇ ਆਪਣੀ ਮਾਂ ਦੇ ਪੋਤੜੇ ਫਰੋਲਦਾ ।

  • @neutrality_456
    @neutrality_456 Месяц назад +1

    He said about vodka song paji not vodka whole Sikh community took wrong because of that editing by some mischief,he himself mentioned few months back don't do drugs...

  • @BaldevSingh-dz8cf
    @BaldevSingh-dz8cf Месяц назад

    ਹੁੰਣ ਮਾਫ਼ੀ ਨਹੀਂ ਇਹਦੇ ਦਿਨ ਥੋੜੇ ਆ

  • @Singhsingh-vh7hw
    @Singhsingh-vh7hw Месяц назад

    Good job 👏